ਜਲੰਧਰ — ਮੌਸਮ ਕੋਈ ਵੀ ਹੋਵੇ ਧੁੱਪ ਤੋਂ ਚਿਹਰੇ ਨੂੰ ਬਚਾਉਣਾ ਔਖਾ ਹੁੰਦਾ ਹੈ। ਸੂਰਜ ਆਪਣੀ ਚਮਕ ਦਾ ਅਸਰ ਹਰ ਚਿਹਰੇ 'ਤੇ ਛੋੜ ਹੀ ਦਿੰਦਾ ਹੈ। ਆਪਣੇ ਚਿਹਰੇ ਦੀ ਪੁਰਾਣੀ ਰੰਗਤ ਵਾਪਸ ਲਿਆਉਣ ਲਈ ਇਹ ਪੈਕ ਲਗਾਓ। ਇਸ ਨਾਲ ਚਿਹਰੇ ਦੇ ਦਾਗ ਅਤੇ ਟੈਨਿੰਗ ਨੂੰ ਦੂਰ ਕਰ ਸਕਦੇ ਹੋ।
ਪੈਕ ਬਣਾਉਣ ਦਾ ਤਰੀਕਾ
ਇਕ ਕੱਪ ਦਹੀਂ + 2-3 ਚਮਚ ਨਿੰਬੂ ਦਾ ਰਸ + ਅੱਧਾ ਕੱਪ ਟਮਾਟਰ ਦਾ ਗੁੱਦਾ ਇਨ੍ਹਾਂ ਸਾਰੀਆਂ ਚੀਜ਼ਾ ਨੂੰ ਮਿਲਾ ਲਓ। ਇਸ ਘੋਲ ਨੂੰ ਆਪਣੇ ਚਿਹਰੇ 'ਤੇ ਲਗਾਓ। ਇਸ ਨੂੰ 30 ਮਿੰਟ ਤੱਕ ਲੱਗਾ ਰਹਿਣ ਦਿਓ। ਇਸ ਪੈਕ ਤੋਂ ਬਾਅਦ ਚਿਹਰੇ 'ਤੇ ਐਲੋਵੀਰਾ ਜੈੱਲ ਲਗਾਓ। ਇਸ ਨਾਲ ਚਿਹਰਾ ਨਿਖਰ ਜਾਵੇਗਾ।
ਮਸੂੜਿਆਂ 'ਚ ਖੂਨ ਆਉਣ, ਜਲਣ ਅਤੇ ਸੋਜ ਤੋਂ ਪਰੇਸ਼ਾਨ ਹੋ ਤਾਂ ਕਰੋ ਇਹ ਉਪਾਅ
NEXT STORY